ATTITUDE PUNJABI STATUS

Hello, friends welcome to Punjabi -status. Today I provide attitude Punjabi status .you can use this attitude Punjabi status in Facebook, WhatsApp and other any social networks. Read this attitude Punjabi status and use it.


Punjabi Attitude Status 2019

ਲੋਕਾਂ ਦੀਆਂ👉⏰ਵੇਟਿੰਗਾਂ ਚ ਰਹਿਣ👸ਨੱਡੀਆਂ.. ,
ਸਾਡੀਆਂ ⏰ਉਡੀਕਾਂ ਸਾਡੇ 🙌ਯਾਰ ਕਰਦੇ👏👌….

ਚੱਕਦੇ #ਨੀ #ਟੈਮ #ਜਨੀ #ਖਣੀ #ਨਾਰ # #ਦਾ…
ਚਿੱਟੇ #ਤੋਂ #ਬਾਦ #ਕਰੈਕਟਰ #ਤੇਰੇ #ਯਾਰ #ਦਾ …

ਜੇ ਤੁਸੀਂ ਮੈਨੂੰ ਪਸੰਦ ਕਰੋ ਤਾਂ ਆਪਣੇ ਹੱਥ ਉਠਾਓ,
ਜੇ ਨਹੀਂ ਤਾਂ ਆਪਣੇ ਸਟੈਂਡਰਡ ਵਧਾਓ …. 😎😎

🚶ਸਾਊ ਜਿਹੇ ਬੰਦੇ ਆ… ❤ਦਿਲ ਤੋਂ ਨਾ ਖੋਟੇ ਆ.., 😅ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ🐗 ਆਂ…,

ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ
ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ
ਵੈਰੀਆ ਦੇ ਨਾਗ ਸੀਨੇ ਲੜਿਆ ਪਿਆ


ਘਰੋ ਵੀ ਨੀ ਮਾੜੇ💵
ਓਦਾ ਵੀ ਨਹੀ ਦੱਬਦੇ💪🏿
ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚਬਦੇ
ਅਸਲੇ🔫 ਕਦੇ ਵੀ ਸੇਲਾ ਚੋ ਨਹੀ ਲੱਭਦੇ

ਪੰਗੇ ਨਾ ਲੈ Shoniye💁ਮੈਂਗੇ ਪੈ ਜਾਣਗੇ,
ਨਰਕਾਂ ਨੂੰ ਚੱਲੇ ਪਾਪੀਂ😈 ਨਾਲ ਲੈ ਜਾਣਗੇ…………….

1 Comment

Add a Comment

Leave a Reply

This site uses Akismet to reduce spam. Learn how your comment data is processed.