Menu
Menu

LOVE STATUS

Hello, friends welcome to Punjabi -status. Today I provide Love status for wharttapp or Fb Love status. You can use this love status for Facebook, WhatsApp and other any social networks. Read this Punjabi Love status and use it.

Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _
ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_…

ਨਾਮ ❤ ਤੇ ਲਿਖਿਆ ਐ ਬਾਹਾ ਤੇ ਨਹੀਂ 😄
ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ 😀…

ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ…
ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ…

‘ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ’

ਸਭ ਐਥੇ ਰਹਿ ਜਾਣਾ…
ਮਾਣ ਨਾ ਕਰੋ…
ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..
ਅਹਿਸਾਨ ਨਾ ਕਰੋ..

ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..
ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ

ਪਾ ਦੇਣਾ ਕੱਬੁਤਰਾ ਨੂੰ
ਬਾਜ਼ਰਾ ਮੱਕੀ
ਜੇ ਮਿਲ ਗਈ ਕੱਬੁਤਰੀ ਲੱਕੀ

ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ… 😘
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ 😉..

ਥੋੜਾ #Time ਰੁੱਕ #Miss ਕਰਈਆ ਕਰੇਂਗੀ…
ਫੋਟੋ ਸਾਡੀ ਵੀ #phone ਚ ਪਾ ਕੇ #kiss ਕਰਈਆ ਕਰੇਂਗੀ..

ਨਾਮ ❤ ਤੇ ਲਿਖਿਆ ਐ ਬਾਹਾ ਤੇ ਨਹੀਂ 😄
ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ 😀…

ਬੜਾ ਹੌਲ਼ੀ-ਹੌਲ਼ੀ ਠੱਗਦਾ ਏ ।
ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ ;
ਸਾਨੂੰ ਜਾਦੂ ਜਿਹਾ ਲੱਗਦਾ ਏ||

🎐💝ਹੋ ਸਕਦਾ ਪਿਆਰ ਕਰਨਾ 💏ਮੇਰੀ ਇਕ👆 ਬੁਰੀ ਆਦਤ ਹੋਵੇ ਪਰ
ਮੈ ਅਪਣੀ ਆਦਤ💑💏 ਛਡ ਨੀ ਸਕਦਾ 👈ਇਹ ਮੇਰੀ ਚਂਗੀ ਆਦਤ ਐ

ਚਿਹਰੇ ਦਾ ਨਿਕਾਬ ਕਿੰਨਾਂ ਵੀ ਕੀਮਤੀ ਕਿਉਂ ਨਾ ਹੋਵੇ
ਉਹ ਵੀ ਘਟੀਆ ਕਿਰਦਾਰ ਛੁੱਪਾ ਨੀ ਸਕਦਾ॥

ਵੇਖ honsla ਮਿਤਰਾਂ ਦਾ
ਕਿੰਨਾ ਤੈਨੂੰ ਪਿਆਰ ਕਰਦਾ
_ . . . Ikk ਦਿਨ ਭੇਜ ਕੇ massage ਦੋਂ ਦੋਂ ਦਿਨ Intzzer ਕਰਦਾ _

ਗੱਲ ਭਾਬੀ ਨਾਲ ਰੱਖੀ ਬਿੱਲੋ ਖੋਲ ਕੇ ,
ਨੌਂਹ ਬੇਬੇ ਦੀ ਬਣਾਉਣਾ ਤੇਨੂੰ ਜੱਟ ਨੇ

Leave a Reply

This site uses Akismet to reduce spam. Learn how your comment data is processed.

%d bloggers like this: