Menu
Menu

PUNJABI LOVE STATUS

FOR GIRLS

Hello, friends welcome to Punjabi -status. Today I provide Punjabi Love status or Love status in Punjabi. You can use this Punjabi Yaari status in Facebook, WhatsApp and other any social networks. Read this Punjabi Love status and use it.

ਦਿਲ❤ਵਾਲੇ ਹਾਂ#ਸੱਜਣਾ….,,,,
ਗੱਲ ਦਿਲ ਤੋਂ?#_ਕਰਦੇ ਹਾਂ….❤❤
ਜਿੰਨਾਂ ਤੂੰ?#ਸਾਡੇ ਤੇ#ਮਰਦਾ ਆ…..,,,
ੳੁਹਤੋਂ ?#ਵੱਧ ਤੇਰੇ ਤੇ#ਮਰਦੇ_ਹਾਂ….❤❤

ਕਿੰਨਾਂ ਤੈਨੂੰ ਯਾਦ ਕਰਾਂ ਮੈਂ
ਦਿਨੇ ਫੁੱਲਾਂ ਕੋਲੋਂ ਪੁੱਛ ਲਈ
ਆਵੇ ਨਾ ਯਕੀਨ ਤਾਂ
ਰਾਤੀ ਚੰਨ-ਤਾਰਿਆਂ ਤੋਂ ਪੁੱਛ ਲਈ

♥ਯਾਦ ਆਉਣ ਉਹ
ਪਲ_ ਜਦੋਂ ਉਹ ਸਾਡੇ
ਕਰੀਬ ਸੀ
_ ਯਕੀਨ ਨੀ ਆਉਦਾ ਖੁਦ ਤੇ
ਕਦੇ ਅਸੀ ਵੀ ਇੰਨੇਂ
ਖੁਸ਼ਨਸੀਬ ਸੀ

ਇੱਕ ਵਾਰ ਹੱਥ✋ਫੜਕੇ ਤਾ ਦੇਖ? #ਝੱਲਿਏ .
ਜੱਟ ਮਰਦਾ ?❤?ਮਰ ਜਾਉ?
ਪਰ ਹੱਥ?ਨਹੀਂ ਛੱਡਦਾ?..??


ਅਸੀਂ ਓਨ੍ਹਾਂ ਵਿਚੋਂ ਨਹੀਂ❌ਜੋ ਦੂਜਿਆਂ ਦੇ ਦਿਲ❣ਤੋੜਨ ਨਾਲ ਖੁਸ਼ ਹੁੰਦੇ ਨੇ….?
ਅਸੀਂ ਤਾਂ ਉਹ ਫੁੱਲ ? ਆ ਸੱਜਣਾ ਜੋ ਖੁੱਦ ਟੁੱਟ ਕੇ ਦੂਜਿਆਂ ਨੂੰ ਖੁਸ਼ੀ ਦਿੰਦੇ ਨੇ?

♥ਤੇਰਾ ਹੁਸਨ ਫਰੇਬੀ ਏ ਕੁੜੀਏ ਇਤਬਾਰ ਦੇ ਕਾਬਲ ਨਈ.. ♥ਮੰਨਿਆ ਤੂੰ ਰੱਜ ਕੇ ਸੋਹਣੀ ਏ ਪਰ ਪਿਆਰ ਦੇ ਕਾਬਲ ਨਈ

ਹੋਵੇ ਸੋਹਣੀ ਰਾਤ ਤੇ ਨਾਲ ਤੂੰ ਹੋਵੇਂ _
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ _
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ🙏🏻🙏🏻🙏🏻

ਜਦ ਤੱਕ ਧੜਕੂਗਾ ਇਹ ਦਿਲ ❤ ਇਹੀ ਕਹੂ,
ਤੇਰੇ ਨਾਲ 👫ਪਿਆਰ ਸੀ, ਹੈ ਤੇ ਹਮੇਸ਼ਾ ਰਹੂ..

ome more love status

ਜਦੋ V ਤੇਰਾ ਫੋਨ ਲਾਈਦੇ
ਆਉਦਾ ਸੀ B .z
ਹੁਣ ਕਿਉ ਛੱਡ ਗਈ
ਚੰਡੀਗੜ ਵਾਲਾ P .Z

ਰਾਤੀ ਸੁਪਨੇ ਚ ਪਕ ਠਕ 😘ਹੋ ਗਈ,
ਕੇ ਤੂੰ ਛੇਤੀ ਸਾਡੇ #ਵੇਹੜੇ🏡 ਢੁੱਕਣਾ,
ਅੱਖ ਖੁੱਲ ਗਈ ਮੈਂ #ਤਾਵੀਂ ਸੋਵਾ ਜਾਣਕੇ ,
ਖਾਓਰੇ ਦੂਜੀ✌ ਵਾਰੀ ਆਜੇ #ਸੁਪਨਾ….

Eh ਵਹਿਮ Ae ਤੇਰੇ Dil ਦਾ Assi ਕਿਸੇ Hor ਦੇ Ho ਜਾਂਵਾਂਗੇ ,,,
ਜਿੰਨੀਆਂ ਤਨ ਮੇਰੇ ਤੇ ਲਗੀਆਂ, ਤੇਰੇ ਇਕ ਲਗੀ ਤਾ ਤੂੰ ਜਾਣੇ

ਮੈ ਤਾਂ ਕਹਿੰਦਾ ਕਮਲੀ ਨੂੰ
ਜਦ ਮਰਜੀ ਡੰਗ🐍ਲਈ ਨੀ
ਤੈਨੂੰ ਕਤਲ ਮਾਫ ਹੈ ਮੇਰਾ

ik ਤੇਰੀ Han ਦੀ ਉਡੀਕ ਬਦਲੇ……..
ਕਿੰਨੀਆ ਹੀ ਅਲੜਾ ਦੇ Dil ਟੁੱਟ ਗੲੇ <3💔💔

ਜੱਟ 👳ਜਣੀ ਖਣੀ ਨਾ ਤਕਦਾ💃
ਬਸ ਤੇਰੇ 👰ਤੇ ਅੱਖ ਰੱਖਦਾ
ਿਦਲ ❤ਨਾਮ ਤੇਰਾ ਇਹ ਜਪਦਾ

ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ👫, 💖🌙 ਚੰਨ ਤੋਂ ਵੀ ਸੋਹਣਾ👌ਯਾਰ ਮੇਰੀ ਝੋਲੀ ਪਾਇਆ ਏ…

😊ਮੈੰਨੂ ‪#‎ਕਹਿਦੀ‬🙎ਜਦੋ ਤੇਰੇ😊ਕੋਲ ‪#‎Status‬ ਖੱਤਮ ਹੋਗੇ,
ਫੇਰ ਕੀ ਕਰੇਗਾ..?? ਮੈ ਕਿਹਾ,
‘ ਕਮਲੀਏ’ ਊਦੋ ‪#‎ਤਕ‬ ਤਾਂ ਤੂ# senty💑ਹੋ ਜਾਣਾ….#😂😘

Leave a Reply

This site uses Akismet to reduce spam. Learn how your comment data is processed.

%d bloggers like this: